Sale!

300.00 280.00

1984 : Hindustani Kehar

Author Sarabjeet Singh Ghuman

ਸਿੱਖ ਕੌਮ  ਦਾ ਇੱਕ ਹਿੱਸਾ ਹਿੰਦੂਆਂ ਨੂੰ ਆਪਣੇ ‘ਵੱਡੇ ਭਰਾ’ ਹੀ ਮੰਨਣ ਲੱਗ ਪਿਆ ਸੀ, ਪਰ 6 ਜੂਨ 1984 ਨੂੰ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਮਗਰੋਂ ਜਦ ਇਹ ‘ਵੱਡੇ ਭਰਾ’ ਲੱਡੂ ਵੰਡਦੇ ਬਜ਼ਾਰਾਂ ਵਿੱਚ ਨਿਕਲ਼ੇ ਤਾਂ ਸਿੱਖ ਹੱਕੇ-ਬੱਕੇ ਰਹਿ ਗਏ। 1984 ਇਸੇ ਕਰਕੇ ਵੱਡੇ ਤੇ ਛੋਟੇ ਘਲੂਘਾਰਿਆਂ ਨਾਲ਼ੋਂ ਵੱਖਰਾ ਹੈ ਕਿ ਇਸ ਵਾਰ ਕਹਿਰ ਢਾਹੁਣ ਵਾਲ਼ੀ ਹਕੂਮਤ ਉਹ ਸੀ, ਜਿਸ ਨੂੰ ਸਿੱਖ ‘ਆਪਣੀ’ ਸਮਝੀ ਬੈਠੇ ਸੀ। ਹਿੰਦੂਆਂ ਦੀ ਸਿੱਖੀ ਵਿਚਾਰਧਾਰਾ ਖ਼ਿਲਾਫ਼ ਨਫ਼ਰਤ ਤੇ ਵੈਰ ਦੀ ਭਾਵਨਾ ਨੂੰ ਸਮਝਣ ਦੀ ਥਾਂ, ਸਿੱਖਾਂ ਦਾ ਵੱਡਾ ਹਿੱਸਾ ਇੱਕ ਗ਼ਲਤ ਤਸਵੀਰ ਬਣਾਈ ਬੈਠਾ ਸੀ। ਸਿੱਖ ਮਾਨਸਿਕਤਾ ਨੂੰ ਹਿੰਦੂ ਦੀ ਕਰੂਪਤਾ ਤੇ ਅਸਲੀਅਤ ਦੇ ਅਰਥ ਸਮਝ ਹੋਣੇ ਚਾਹੀਦੇ ਸਨ। 1984 ਵਿੱਚ ਇਹ ਸਮਝ ਹਾਸਲ ਕਰਨ ਲਈ ਸਾਨੂੰ ਬੜੀ ਵੱਡੀ ਕੀਮਤ ‘ਤਾਰਨੀ ਪਈ।